Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Buk⒰. ਦੂਹਾ ਹੱਥਾਂ ਨੂੰ ਇਕੱਠਾ ਕਰਨ ਨਾਲ ਬਣਿਆ ਟੋਇਆ ਜਿਸ ਵਿਚ ਭਰ ਕੇ ਕੋਈ ਵਸਤ ਲਈ ਦਿਤੀ ਜਾਂਦੀ ਹੈ। both hands joined with palms up and joined together to form a bowl or cup. ਉਦਾਹਰਨ: ਫਰੀਦਾ ਜੇ ਜਾਣਾ ਤਿਲ ਥੋੜੜੇ ਸਮਲਿ ਬੁਕੁ ਭਰੀ ॥ Salok, Farid, 4:1 (P: 1378).
|
|