Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujé. ਕਿਸੇ ਮੋਰੀ ਆਦਿ ਨੂੰ ਬੰਦ ਕਰਨ ਲਈ ਵਰਤੇ ਜਾਣ ਵਾਲਾ ਕਪੜਾ, ਲਕੜ ਦਾ ਗੁਲਾ, ਡਾਟ ਜਾਂ ਕਾਕ। stopper, plug. ਉਦਾਹਰਨ: ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥ Salok, Farid, 88:2 (P: 1382).
|
|