Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰaa-ee. 1. ਸੁਮਝਾਓ। 2. ਸਮਝਾਵਾਂ। 3. ਮਿਟਾ ਦਿੱਤੀ, ਸ਼ਾਂਤ ਕਰ ਦਿੱਤੀ। 1. understanding, explain. 2. teach, impart. 3. quenched. ਉਦਾਹਰਨਾ: 1. ਗੁਰਾ ਇਕ ਦੇਹਿ ਬੁਝਾਈ ॥ Japujee, Guru Nanak Dev, 5:10 (P: 2). ਤੇਰੇ ਗੁਣ ਗਾਵਾ ਦੇਹਿ ਬੁਝਾਈ ॥ (ਸਮਝਾ ਦੇਓ, ਐਸੀ ਮਤ ਦਿਓ). Raga Bilaaval 1, 1, 1:1 (P: 795). 2. ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥ Raga Maajh 1, Vaar 6, Salok, 2, 2:3 (P: 140). ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥ Salok, Kabir, 238:2 (P: 1377). 3. ਸਿਮਰਿ ਸਿਮਰਿ ਸਭ ਤਪਤਿ ਬੁਝਾਈ ॥ Raga Gaurhee 5, 126, 1:2 (P: 191).
|
SGGS Gurmukhi-English Dictionary |
1. understanding, explain. 2. teach, impart. 3. quenched.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|