Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Buḋhaa. ਬਿਰਧ, ਵੱਡੀ ਉਮਰ ਦਾ। old, aged. ਉਦਾਹਰਨ: ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥ Salok, Farid, 41:1 (P: 1380).
|
Mahan Kosh Encyclopedia |
ਵਿ. ਵ੍ਰਿੱਧ. ਵਡੀ ਉਮਰ ਵਾਲਾ. “ਬੁਢਾ ਹੋਆ ਸੇਖ ਫਰੀਦ.” (ਸ. ਫਰੀਦ) 2. ਪਸ੍ਤਹਿੰਮਤ. ਪੁਰੁਸ਼ਾਰਥ ਰਹਿਤ. “ਗੁਰਮੁਖਿ ਬੁਢੇ ਕਦੇ ਨਹੀਂ” (ਸਵਾ ਮਃ ੩) 3. ਦੇਖੋ- ਬੁੱਢਾ ਬਾਬਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|