Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Buṫ-kaaree-aa. ਬੁਤੀਆ ਸਾਰਨ ਵਾਲਾ, ਬਿਨਾਂ ਮਜ਼ਦੂਰੀ ਦੇ ਨਿਕੇ ਮੋਟੇ ਕੰਮ ਕਰਨ ਵਾਲਾ। drudge, drone. ਉਦਾਹਰਨ: ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ Raga Aaasaa, Dhanaa, 2, 3:1 (P: 48).
|
SGGS Gurmukhi-English Dictionary |
drudge, drone.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬੁੱਤੀ (ਬਿਨਾ ਮਜ਼ਦੂਰੀ ਸੇਵਾ) ਕਰਨ ਵਾਲਾ. ਬੁੱਤੀਆਂ ਕਰਨ ਵਾਲਾ. “ਸੈਨੁ ਨਾਈ ਬੁਤਕਾਰੀਆ.” (ਆਸਾ ਧੰਨਾ) 2. ਦੇਖੋ- ਬੁੱਤੀ 2। 2. ਬੁਤ ਬਣਾਉਣ ਵਾਲਾ. ਬੁਤਸਾਜ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|