Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Buri-aaree. ਅਤਿ ਭੈੜੀ। pernicious, deadly evil, insidious. ਉਦਾਹਰਨ: ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥ (ਅਤਿ ਮਾੜੀ). Raga Maajh 1, 13, 2:3 (P: 155). ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥ (ਭੈੜ, ਅਤਿ ਬੁਰੇ). Raga Sorath 4, Vaar 23:1 (P: 651).
|
SGGS Gurmukhi-English Dictionary |
pernicious, deadly evil, insidious.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬੁਰਿਆਰ) ਵਿ. ਬੁਰਾ ਕਰਨ ਵਾਲਾ. ਬਦੀ ਕਰਨ ਵਾਲਾ. “ਹਉ ਵਿਛੁੜੀ ਬੁਰਿਆਰੇ.” (ਗਉ ਛੰਤ ਮਃ ੫) 2. ਨਾਮ/n. ਬਦੀ. ਬੁਰਿਆਈ. “ਕਰਹਿ ਚੋਰੀ ਬੁਰਿਆਰੀ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|