Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bulaavahu. 1. ਬੁਲਵਾਉਣਾ। 2. ਬੁਲਾਣਾ, ਸੱਦ ਭੇਜਨਾ। 1. cause to speak. 2. summon, invite, call. ਉਦਾਹਰਨਾ: 1. ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥ (ਬੁਲਾਉਂਦੇ ਹੋ). Raga Gaurhee 5, Sukhmanee 21, 8:10 (P: 292). 2. ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥ (ਬੁਲਾ ਲਵੋ). Raga Sorath 5, 31, 1:2 (P: 617).
|
|