Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bulaavæ. 1. ਸਦੇ, ਬੁਲਾ ਲਵੇ। 2. ਬੁਲਵਾਉਂਦਾ ਹੈ, ਉਚਾਰ ਕਰਵਾਉਂਦਾ ਹੈ। 1. call, summon, invite. 2. makes us utter. ਉਦਾਹਰਨਾ: 1. ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥ Raga Gaurhee 5, 85, 3:2 (P: 181). ਜਾ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥ (ਬੁਲਾਉਂਦਾ/ਸੱਦਦਾ ਹੈ). Raga Bilaaval 1, Thitee, 8:3 (P: 839). 2. ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥ Raga Vadhans 4, Vaar 21:2 (P: 594).
|
SGGS Gurmukhi-English Dictionary |
1. call, summon, invite. 2. makes us utter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|