Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Buᴺḋ. ਤੁਪਕਾ, ਕਤਰਾ, ਬੂੰਦ। drop. ਉਦਾਹਰਨ: ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥ Raga Sorath Ravidas, 6, 1:1 (P: 659).
|
Mahan Kosh Encyclopedia |
ਨਾਮ/n. ਵਿੰਦੁ. ਤੁਬਕਾ. ਕਤਰਾ. “ਪਖਾਨ ਭਿਦੈ ਨਹਿ ਬੂੰਦ ਕੇ ਮਾਰੇ.” (ਨਾਪ੍ਰ) 2. ਭਾਵ- ਵੀਰਯ. ਸ਼ੁਕ੍ਰ. ਦੇਖੋ- ਬੂੰਦ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|