Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Boo-aaṛ. ਇਕ ਪ੍ਰਕਾਰ ਦਾ ਨਿਕੰਮਾ ਘਾਹ ਜੋ ਤਿਲਾਂ ਦੇ ਖੇਤਾਂ ਵਿਚ ਹੁੰਦਾ ਹੈ। supurios seasame. ਉਦਾਹਰਨ: ਛੁਟੇ ਤਿਲ ਬੂਆੜ ਕਿਉ ਸੁੰਞੇ ਅੰਦਰਿ ਖੇਤ ॥ (ਭਾਵ ਨਿਕੰਮੇ). Raga Aaasaa 1, Vaar 1, Salok, 1, 3:2 (P: 463).
|
SGGS Gurmukhi-English Dictionary |
a variety grass (not so useful, it often grows in the field of sesame).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬੂਆੜੁ) ਇੱਕ ਪ੍ਰਕਾਰ ਦਾ ਨਿਕੰਮਾ ਘਾਹ, ਜੋ ਖਾਸ ਕਰਕੇ ਤਿਲਾਂ ਦੇ ਖੇਤਾਂ ਵਿੱਚ ਹੁੰਦਾ ਹੈ। 2. ਅ਼. [بوار] ਬਵਾਰ. ਤਬਾਹੀ. ਬਰਬਾਦੀ। 3. ਬਿਨਾ ਬੀਜੇ ਵਾਹੇ ਖੇਤ। 4. ਵਿ. ਨਿਸ਼੍ਫਲ. ਨਿਕੰਮਾ. “ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ.” (ਵਾਰ ਆਸਾ) “ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|