Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bégaaree. ਵੇਗਾਰੀ, ਬੇਗਾਰ ਕਰਨ ਵਾਲਾ, ਜਬਰਦਸਤੀ ਫੜ ਕੇ ਲਿਆਂਦਾ ਬਿਨਾਂ ਪੈਸਿਆਂ ਤੋਂ ਕੰਮ ਕਰਨ ਵਾਲਾ। forced labour. ਉਦਾਹਰਨ: ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ ॥ Raga Todee 5, 4, 3:2 (P: 712).
|
Mahan Kosh Encyclopedia |
ਵਿ. ਬੇਗਾਨ ਕਰਨ ਵਾਲਾ। 2. ਨਾਮ/n. ਬੇਗਾਰ ਵਿੱਚ ਕੰਮ ਕਰਨ ਵਾਲਾ ਆਦਮੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|