Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béṇ⒰. ਬਾਂਸ ਦੀ ਬੰਸਰੀ। flute. ਉਦਾਹਰਨ: ਤਉ ਅਨਹਦ ਬੇਣੁ ਸਹਜ ਮਹਿ ਬਾਇ ॥ Raga Gaurhee, Kabir, Vaar, 1:4 (P: 344). ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ ॥ Raga Raamkalee 1, Asatpadee 9, 5:1 (P: 907).
|
SGGS Gurmukhi-English Dictionary |
flute.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵੇਣੁ. ਨਾਮ/n. ਬਾਂਸ. ਵੰਸ਼। 2. ਬਾਂਸ ਦੀ ਪੋਰੀ ਦਾ ਵਾਜਾ. ਬਸੰਰੀ. ਮੁਰਲੀ. “ਬੇਣੁ ਰਸਾਲ ਬਜਾਵੈ ਸੋਈ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|