Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béḋee. 1. ਵੇਦਾਂ ਨਾਲ। 2. ਵਿਆਹ ਦੀ ਵੇਦੀ। 3. ਧਰਮ ਪੁਸਤਕ ਦੇ ਦਸੇ ਕਰਮ ਕਾਂਡਾਂ ਅਨੁਸਾਰ ਜੀਵਨ ਬਤੀਤ ਕਰਨ ਵਾਲਾ, ਕਰਮ-ਕਾਂਡੀ, ਵੇਦ ਅਭਿਮਾਨੀ। 1. with the sacred books of hindus, religious books. 2. bridal pavilion. 3. reciter of Vedas. ਉਦਾਹਰਨਾ: 1. ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ (ਵੇਦਾਂ ਨਾਲ). Raga Aaasaa 4, Chhant 18, 4:1 (P: 450). 2. ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥ Raga Aaasaa, Kabir, 24, 2:1 (P: 482). 3. ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥ Raga Sorath, Kabir, 3, 2:2 (P: 654).
|
SGGS Gurmukhi-English Dictionary |
1. with the sacred books of Hindus, religious books. 2. bridal pavilion. 3. narrator of Vedas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m., adj. name of a Khatri sub caste, person belonging to it. (2) n.f. dia same as ਵੇਦੀ holy fire, altar.
|
Mahan Kosh Encyclopedia |
ਸੰ. वेदिन्. ਵੇਦੀ. ਵਿ. ਜਾਣਨ ਵਾਲਾ. ਗਿਆਨੀ। 2. ਨਾਮ/n. ਛਤ੍ਰੀ (ਕ੍ਸ਼ਤ੍ਰਿਯ) ਜਾਤਿ ਵਿਸ਼ੇਸ਼, ਜਿਸ ਵਿੱਚ ਗੁਰੂ ਨਾਨਕਦੇਵ ਦਾ ਜਨਮ ਹੋਇਆ. ਇਹ ਸੰਗ੍ਯਾ ਵੇਦਪਾਠ ਤੋਂ ਹੋਈ. “ਜਿਨੈ ਬੇਦ ਪਠ੍ਯੋ ਸੁ ਬੇਦੀ ਕਹਾਏ.” (ਵਿਚਿਤ੍ਰ) ਦੇਖੋ- ਵੇਦੀ 2 ਅਤੇ ਵੇਦੀਵੰਸ਼। 2. ਸੰ. ਵੇਦਿ. ਵੇਦਿਕਾ. “ਨਾਭਿਕਮਲ ਮੇ ਬੇਦੀ ਰਚਿਲੇ.” (ਆਸਾ ਕਬੀਰ) 4. ਬਿੰਦੁ (ਵੀਰਯ) ਤੋਂ ਪੈਦਾ ਹੋਇਆ. ਬਿੰਦੀ. “ਨਾਦੀ ਬੇਦੀ ਸਬਦੀ ਮੋਨੀ.” (ਸੋਰ ਕਬੀਰ) ਨਾਦੀ, ਬਿੰਦੀ, ਵਕਤਾ ਅਤੇ ਮੌਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|