| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Béḋʰi-aa. ਵਿੰਨਿ੍ਹਆ ਗਿਆ, ਮੋਹਿਤ ਹੋਇਆ, ਜੁੜਿਆ । prieced through, pervading, attached, involved. ਉਦਾਹਰਨ:
 ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥ (ਵਿੰਨਿ੍ਹਆ ਗਿਆ). Raga Sireeraag 3, 29, 2:4 (P: 37).
 ਹਰਿ ਚਰਨ ਕਮਲ ਮਨੁ ਬੇਧਿਆ ਕਿਛੁਆਨ ਨ ਮੀਠਾ ਰਾਮ ਰਾਜੇ ॥ (ਭਾਵ ਮੋਹਿਤ ਹੋਇਆ, ਜੁੜਿਆ). Raga Aaasaa 5, Chhant 3, 1:1 (P: 453).
 | 
 
 | SGGS Gurmukhi-English Dictionary |  | pierced through, pervading, attached, involved. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਬੇਧਿਓ) ਵਿੱਧ ਹੋਇਆ. ਪਰੋਇਆ. ਵਿੰਨ੍ਹਿਆਂ। 2. ਜੁੜਿਆ. ਸੀੱਤਾ. “ਮਨੁ ਬੇਧਿਆ ਦਇਆਲੁ ਸੇਤੀ.” (ਬਿਲਾ ਮਃ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |