Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béparvaahu. ਬੇਫਿਕਰ, ਪਰਵਾ (ਇਛਾ) ਰਹਿਤ। unconcerned, carefree, free from care. ਉਦਾਹਰਨ: ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥ (ਅਨਗਰਜ਼, ਮਸਤ). Raga Raamkalee 5, 5, 2:2 (P: 884). ਨਾਨਕ ਵਿਗਸੈ ਬੇਪਰਵਾਹੁ ॥ Japujee, Guru Nanak Dev, 2:14 (P: 2).
|
|