Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæṫʰaa. 1. ਸਥਿਤ। 2. ਬਹਿਣਾ। 1. sits. 2. seated. ਉਦਾਹਰਨਾ: 1. ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥ Raga Aaasaa 1, 8, 3:2 (P: 351). 2. ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ (ਭਾਵ ਪਕੀ ਤਰ੍ਹਾਂ ਸਥਿਰ ਹੋਣਾ). Raga Sireeraag 1, 1, 4:1 (P: 14). ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥ (ਬਹਿ ਗਿਆ). Raga Sireeraag 1, Asatpadee 28, 11:3 (P: 72).
|
|