Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæḋak. ਹਕੀਮ। physician, doctor. ਉਦਾਹਰਨ: ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮ ਪੀਹ ਲਗਈਆ ॥ Raga Bilaaval 4, Asatpadee 6, 2:2 (P: 836).
|
SGGS Gurmukhi-English Dictionary |
physician, doctor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵੈਦ੍ਯਕ. ਨਾਮ/n. ਵੈਦ੍ਯਵਿਦ੍ਯਾ। 2. ਵੈਦ੍ਯਵਿਦ੍ਯਾ ਦਾ ਗ੍ਰੰਥ. “ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ.” (ਫੁਨਹੇ ਮਃ ੫) 3. ਵੈਦ੍ਯ. ਤਬੀਬ. ਦੇਖੋ- ਨਾਟਿਕ 2। 4. ਸੰ. ਵੈਦਿਕ. ਵਿ. ਵੇਦ ਸੰਬੰਧੀ. ਵੇਦ ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|