Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæraagan⒤. ਵੈਰਾਗ ਵਾਲੀ, ਉਦਾਸੀਨਤਾ/ਉਪਰਾਮਤਾ ਗ੍ਰਸਤ। detatched, desireless, solitarian. ਉਦਾਹਰਨ: ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥ (ਵੈਰਾਗ ਨੂੰ ਪ੍ਰਾਪਤ ਹੋਈ). Raga Gaurhee 5, 132, 2:2 (P: 208). ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥ (ਤਿਆਗਨ ਉਪਰਾਮ). Raga Bilaaval 5, Chhant 4, 4:1 (P: 848).
|
SGGS Gurmukhi-English Dictionary |
detached, without desires, solitarian.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵੈਰਾਗ ਵਾਲੀ. ਉਦਾਸ. “ਖੋਜਤ ਖੋਜਤ ਭਈ ਬੈਰਾਗਨਿ.” (ਗਉ ਮਃ ੫) 2. ਨਾਮ/n. ਵੈਰਾਗ੍ਯ ਨੂੰ ਪ੍ਰਾਪਤ ਹੋਈਆਂ ਇੰਦ੍ਰੀਆਂ. “ਦਸ ਬੈਰਾਗਨਿ ਮੋਹਿ ਬਸਿ ਕੀਨੀ.” (ਧਨਾ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|