Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæraaḋʰar. ਮੇਘ ਰਾਗ ਦੇ ਅੱਠ ਪੁਤਰਾਂ ਵਿਚੋਂ ਇਕ, ਬਾਕੀ ਸਤ ਹਨ: ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ ਤੇ ਸਿਆਮਾ। one of the eight styles of rag Megh. ਉਦਾਹਰਨ: ਬੈਰਾਧਰ ਗਜਧਰ ਕੇਦਾਰਾ ॥ Raagmaalaa 1:55 (P: 1430).
|
|