Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bo-i-aa. ਬੀਜਿਆ। sown. ਉਦਾਹਰਨ: ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥ (ਬੀਜਿਆ). Raga Gaurhee 4, Vaar 16, Salok, 4, 1:7 (P: 309).
|
Mahan Kosh Encyclopedia |
(ਬੋਇਓ) ਬੀਜਿਆ. “ਬੋਇਓ ਬੀਜੁ ਅਹੰ ਮਮ ਅੰਕੁਰੁ.” (ਸਵੈਯੇ ਸ੍ਰੀ ਮੁਖਵਾਕ ਮਃ ੫) “ਜੇਹਾ ਪੁਰਬਿ ਕਿਨੈ ਬੋਇਆ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|