Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barahmaṇee. ਬ੍ਰਾਹਮਣ ਦੀ ਇਸਤ੍ਰੀ। wife of Brahman. ਉਦਾਹਰਨ: ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥ Raga Aaasaa 5, 44, 1:1 (P: 381).
|
Mahan Kosh Encyclopedia |
ਬ੍ਰਾਹਮਣੀ. ਬ੍ਰਾਹਮਣ ਦੀ ਇਸਤ੍ਰੀ. ਬ੍ਰਾਹਮਣ ਜਾਤਿ ਦੀ ਨਾਰੀ. “ਜੌ ਤੂ ਬ੍ਰਾਹਮਣੁ ਬ੍ਰਹਮਣੀ ਜਾਇਆ.” (ਗਉ ਕਬੀਰ) “ਅਧਮ ਚੰਡਾਲੀ ਭਈ ਬ੍ਰਹਮਣੀ.” (ਆਸਾ ਮਃ ੫) ਦੇਖੋ- ਅੰਧਮਚੰਡਾਲੀ। 2. ਬ੍ਰਹਮਾ ਦੀ ਸ਼ਕਤੀ. ਬ੍ਰਹ੍ਮਾਣੀ. “ਤੁਹੀ ਬ੍ਰਹਮਣੀ ਬੈਸਨਵੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|