Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋas⒤. ਬਣਾਵਟ ਦਾ, ਸਕਲ ਦਾ ਭਾਵ ਵਰਗਾ ਜਿਹਾ। similar, alike. ਉਦਾਹਰਨ: ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥ Raga Raamkalee 5, Vaar 15, Salok, 5, 1:1 (P: 964).
|
SGGS Gurmukhi-English Dictionary |
similar, alike.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [بنّدِش] ਬੰਦਿਸ਼. ਨਾਮ/n. ਵ੍ਯੋਂਤ. ਤਦਬੀਰ। 2. ਬੰਨ੍ਹਣ ਦੀ ਕ੍ਰਿਯਾ। 3. ਬਨਾਵਟ. ਰਚਨਾ. “ਤੈਡੀ ਬੰਦਸਿ ਮੈ ਕੋਇ ਨ ਡਿਠਾ.” (ਮਃ ੫ ਵਾਰ ਰਾਮ ੨) ਤੇਰੇ ਜੇਹੀ ਸ਼ਕਲ ਦਾ ਮੈ ਕੋਈ ਨਹੀਂ ਡਿੱਠਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|