Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋʰaan. ਸਥਿਰਤਾ । stability. ਉਦਾਹਰਨ: ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ ॥ (ਭਾਵ ਸਥਿਰਤਾ ਕੀਤੀ). Raga Saarang 5, 63, 2:1 (P: 1216).
|
SGGS Gurmukhi-English Dictionary |
stability.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਬੰਧੇਜ and ਬਾਨ੍ਹ.
|
Mahan Kosh Encyclopedia |
ਨਾਮ/n. ਬੰਨ੍ਹਿਆ ਹੋਇਆ ਨਿਯਮ। 2. ਪ੍ਰਬੰਧ. ਇੰਤਜਾਮ. “ਆਪਿ ਕੀਓ ਬੰਧਾਨ.” (ਸਾਰ ਮਃ ੫) 3. ਮੁਕ਼ੱਰਰ ਗੁਜ਼ਾਰਾ. ਜਿਵੇਂ- ਉਸ ਦਾ ਪੰਜ ਸੌ ਰੁਪਯੇ ਸਾਲਾਨਾ ਬੰਧਾਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|