Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋʰ⒰. 1. ਬੰਧਨ। 2. ਸਬੰਧੀ, ਰਿਸ਼ਤੇਦਾਰ। 3. ਰੋਕ, ਬੰਨ੍ਹ। 4. ਸੰਬਧ, ਮੇਲ, ਜੋੜ। 5. ਬੰਨਿ੍ਹਆ ਹੋਇਆ। 6. ਕੈਦ। 7. ਬਾਨ੍ਹਣੂ ਭਾਵ ਸਾਮਾਨ ਜਾਂ ਸਾਧਨ। 8. ਬੰਨ੍ਹ, ਬਣਾ। 9. ਬੰਨ੍ਹ (ਦਿਉ) ਜਕੜ (ਦਿਉ)। 10. ਰਿਸ਼ਤਾ, ਸਬੰਧ। 11. ਮਿਤ੍ਰ, ਬੰਧੂ। 1. entanglement, fetters. 2. kinsman, relation. 3. hitch, deter, fetter. 4. bound, relation, joints. 5. fettered, bound. 6. entanglement. 7. design, means, device, apparatus. 8. make. 9. fix, tie. 10. relation. 11. relative. ਉਦਾਹਰਨਾ: 1. ਗੁਰਮੁਖਿ ਮੁਕਤੋ ਬੰਧੁ ਨ ਪਾਇ ॥ Raga Gaurhee 1, 6, 2:3 (P: 152). ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥ Raga Gaurhee 5, Baavan Akhree, 34:6 (P: 257). 2. ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥ Raga Gaurhee 5, 172, 3:1 (P: 218). 3. ਸਾਕਤ ਲੋਭੀ ਬੰਧੁ ਨ ਪਾਇਆ ॥ Raga Gaurhee 5, Asatpadee 7, 6:2 (P: 239). ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ ॥ (ਰੁਕਾਵਟ, ਰੋਕ). Raga Gaurhee 5, Baavan Akhree, 19:3 (P: 254). ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥ (ਭਾਵ ਕਾਇਮ ਨਹੀਂ ਰਹਿੰਦੇ). Raga Raamkalee 5, Vaar 5, Salok, 5, 2:2 (P: 959). 4. ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥ Raga Aaasaa 1, 7, 1:1 (P: 350). ਮੈਗਲਹਿ ਕਾਮੈ ਬੰਧੁ ॥ (ਸਨਬੰਧ). Raga Bilaaval 5, Asatpadee 2, 8:3 (P: 838). ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ ॥ (ਜੋੜ). Raga Raamkalee 5, Vaar 5, Salok, 5, 2:6 (P: 959). 5. ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥ Raga Aaasaa 1, 18, 2:3 (P: 354). 6. ਸਤਿਗੁਰਿ ਰਾਖੇ ਬੰਧੁ ਨ ਪਾਈ ॥ Raga Aaasaa 1, Asatpadee 10, 8:2 (P: 416). 7. ਤੀਨੇ ਓਜਾੜੇ ਕਾ ਬੰਧੁ ॥ Raga Dhanaasaree 1, 7, 2:4 (P: 662). 8. ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ Raga Soohee 1, 7, 1:1 (P: 729). 9. ਸੁੰਨ ਨਿਰੰਤਰਿ ਦੀਜੈ ਬੰਧੁ ॥ Raga Raamkalee, Guru Nanak Dev, Sidh-Gosat, 16:1 (P: 939). 10. ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ ॥ Raga Maaroo 1, Asatpadee 4, 6:2 (P: 1011). 11. ਕਰੁਣ ਕ੍ਰਿਪਾਲ ਗੋਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥ Raga Kaanrhaa 5, 30, 2:2 (P: 1303).
|
SGGS Gurmukhi-English Dictionary |
1. entanglement, fetters. 2. kinsman, relation. 3. hitch, deter, fetter. 4. bound, relation, joints. 5. fettered, bound. 6. entanglement. 7. design, means, device, apparatus. 8. make. 9. fix, tie. 10. relation. 11. relative.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬੰਧ। 2. ਹੱਦ. ਸੀਮਾਂ. ਅਵਧਿ. “ਤੀਨੋ ਓਜਾੜੇ ਕਾ ਬੰਧੁ.” (ਧਨਾ ਮਃ ੧) 3. ਸੰਬੰਧ. ਸੰਯੋਗ. “ਜਲ ਅਗਨੀ ਕਾ ਬੰਧੁ ਕੀਆ.” (ਆਸਾ ਮਃ ੧) 4. ਪ੍ਰਤਿਬੰਧ. ਰੋਕ. “ਨਹ ਬਾਰਿਕ ਨਹ ਜੋਬਨੈ, ਨਹ ਬਿਰਧੀ ਕਛੁ ਬੰਧੁ.” (ਬਾਵਨ) 5. ਠਹਿਰਾਉ. ਠੱਲ. “ਬੰਧੁ ਪਾਇਆ ਮੇਰਾ ਸਤਿਗੁਰ ਪੂਰੇ.” (ਸੋਰ ਮਃ ੫) 6. ਸੰ. बन्धु. ਰਿਸ਼੍ਤੇਦਾਰ. ਸੰਬੰਧੀ. “ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਬਿਗਾੜੀ.” (ਮਾਰੂ ਅ: ਮਃ ੧) 7. ਬੰਧੁਤਾ. ਰਿਸ਼੍ਤੇਦਾਰੀ. ਮਿਤ੍ਰਤਾ. “ਵੇਖਦਿਆ ਹੀ ਭਜਿਜਾਨਿ, ਕਦੇ ਨ ਪਾਇਨਿ ਬੰਧੁ.” (ਮਃ ੫ ਵਾਰ ਰਾਮ ੨) 8. ਧਨ. ਦ੍ਰਵ੍ਯ। 9. ਦੇਖੋ- ਦੋਧਕ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|