Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺnaa. 1. ਬੰਨ੍ਹ ਲਵਾਂ, ਇਕਠੀ ਕਰ ਲਵਾਂ। 2. ਆਸਰਾ। 3. ਕੰਢਾ। 1. pile up. 2. support. 3. shore, bank. ਉਦਾਹਰਨਾ: 1. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ Japujee, Guru Nanak Dev, 1:3 (P: 1). 2. ਪਰਮੇਸਰਿ ਦਿਤਾ ਬੰਨਾ ॥ Raga Sorath 5, 77, 1:1 (P: 628). 3. ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰਿਆਵੈ ਢਾਹਾ ॥ Salok, Farid, 98:1 (P: 1383).
|
SGGS Gurmukhi-English Dictionary |
1. pile up. 2. support. 3. shore, bank.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. boundary, border, ridge dividing fields, bank; verge; side, direction;outside, exterior; bridegroom.
|
Mahan Kosh Encyclopedia |
ਸੰ. ਨਾਮ/n. ਹੱਦ. ਸੀਮਾਂ। 2. ਕਿਨਾਰਾ. ਕੰਢਾ. “ਮਉਤੈ ਦਾ ਬੰਨਾ ਏਵੈ ਦਿਸੈ, ਜਿਉ ਦਰੀਆਵੈ ਢਾਹਾ.” (ਸ. ਫਰੀਦ) 3. ਵਾਹਕ ਖੇਤ ਦੇ ਕਿਨਾਰੇ ਜ਼ਮੀਨ ਦਾ ਉਹ ਹਿੱਸਾ, ਜੋ ਪਸ਼ੂਆਂ ਦੇ ਚਰਨ ਲਈ ਹੋਵੇ. “ਕਿਸੈ ਕੈ ਸੀਵ ਬੰਨੈ ਰੋਲੁ ਨਾਹੀ.” (ਮਃ ੪ ਵਾਰ ਬਿਲਾ) 4. ਆਧਾਰ. ਆਸ਼੍ਰਯ. “ਪਰਮੇਸਰਿ ਦਿਤਾ ਬੰਨਾ.” (ਸੋਰ ਮਃ ੫) 5. ਦੁਲਹਾ. ਲਾੜਾ. ਵਰ। 6. ਬੰਨ੍ਹਾਂ (ਬੰਧਨ ਕਰਾਂ) ਦੀ ਥਾਂ ਭੀ ਬੰਨਾ ਸ਼ਬਦ ਆਇਆ ਹੈ. ਦੇਖੋ- ਪੁਰੀਆ 6 ਅਤੇ ਭੁਖਿਆ ਸ਼ਬਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|