Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaᴺnæ. 1. ਬੰਨ੍ਹ ਭਾਵ ਰਖ ਸਕਦਾ ਹੈ। 2. ਵਟ, ਹਦ ਬੰਨਾ। 1. stable. 2. boundary. ਉਦਾਹਰਨਾ: 1. ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥ Salok, Farid, 96:1 (P: 1382). 2. ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚ ਕਾਲਾ ਕਰਾਇਆ ॥ Raga Bilaaval 4, Vaar 9:4 (P: 853).
|
|