Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Baᴺs. ਬਿਨਾ ਅੰਸ਼, ਬਾਂਝ ਇਸਤ੍ਰੀ। sterile woman. ਉਦਾਹਰਨ: ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥ Raga Aaasaa, Kabir, 6, 3:1 (P: 477).
|
| Punjabi Translation | |
n.m. dynasty, tribe, clan; lineage, descent, line, family.
|
| SGGS Gurmukhi-English Dictionary |
sterile woman.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. dynasty, tribe, clan; lineage, descent, line, family.
|
| Mahan Kosh Encyclopedia | |
ਸੰ. ਵੰਸ਼. ਨਾਮ/n. ਬਾਂਸ. “ਤਜ ਚੰਦਨ, ਗਹਿ ਬੰਸ ਸੰਤਾਪੀ.” (ਨਾਪ੍ਰ) “ਦਾਵਾ ਬਨਬੰਸ ਪਰ.” (ਗੁਪ੍ਰਸੂ) ਬਾਂਸ ਦੇ ਜੰਗਲ ਪੁਰ ਜੈਸੇ ਦਾਵਾ ਅਗਨਿ ਪ੍ਰਬਲ ਹੈ। 2. ਬਾਂਸ ਦੀ ਤਰਾਂ ਜੋ ਵ੍ਰਿੱਧੀ ਕਰੇ, ਕੁਲ. “ਸੋਢੀਬੰਸ ਉਪਜਿਓ ਜਥਾ.” (ਵਿਚਿਤ੍ਰ) 3. ਬਾਂਸ ਦੀ ਪੋਰੀ ਦਾ ਵਾਜਾ. ਬਾਂਸਰੀ. ਮੁਰਲੀ। 4. ਪਿੱਠ ਦੀ ਹੱਡੀ. ਕੰਗਰੋੜ। 5. ਨੱਕ ਦੀ ਹੱਡੀ। 6. ਤਲਵਾਰ ਦੀ ਧਾਰ ਅਤੇ ਪਿੱਠ ਦੇ ਮੱਧ ਉਭਰਿਆ ਹੋਇਆ ਭਾਗ। 7. ਬਾਰਾਂ ਹੱਥ ਦੀ ਲੰਬਾਈ। 8. ਜੰਗ ਦਾ ਸਾਮਾਨ। 9. ਵਿਸ਼ਨੁਦੇਵਤਾ। 10. ਫੁੱਲ। 11. ਸੰ. ਵ੍ਯੰਸ਼. ਵਿਨਾ ਅੰਸ਼. ਬੰਧ੍ਯਾ (ਬਾਂਝ). “ਬੰਸ ਕੋ ਪੂਤੁ ਬੀਆਹਨ ਚਲਿਆ.” (ਆਸਾ ਕਬੀਰ) ਦੇਖੋ- ਫਲਿ 2। 12. ਔਤ. ਅਪੁਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|