Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰa-ee-aa. 1. ਸੰਬੋਧਕ, ਹੇ ਭਾਈ! ਹੇ ਭਰਾ!। 2. ਹੋਈ। 3. ਭਾਇਆ, ਪਸੰਦ ਆਇਆ। 4. ਭਰਾ। 1. O brother!. 2. appeased. 3. became, affection, love. 4. brother. ਉਦਾਹਰਨਾ: 1. ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ Raga Sorath, Kabir, 2, 1:1 (P: 654). 2. ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥ Raga Bilaaval 4, Asatpadee 2, 4:2 (P: 834). 3. ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥ Raga Bilaaval 4, Asatpadee 3, 3:1 (P: 834). ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥ Raga Bilaaval 4, 5, 6:2 (P: 836). 4. ਸੰਗਿ ਨ ਕੋਈ ਭਈਆ ਬੇਬਾ ॥ Raga Maajh 5, Asatpadee 8, 3:1 (P: 1020).
|
SGGS Gurmukhi-English Dictionary |
1. O brother! 2. appeased. 3. became, affection, love. 4. brother.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਭਾਈ native of Uttar Pradesh or Bihar.
|
Mahan Kosh Encyclopedia |
ਭਇਆ. ਪਸੰਦ ਆਇਆ. “ਛੋਡਿ ਨ ਸਕੈ, ਬਹੁਤ ਮਨਿ ਭਈਆ.” (ਬਿਲਾ ਅ: ਮਃ ੪) 2. ਨਾਮ/n. ਭ੍ਰਾਤਾ. ਭਾਈ. “ਸੋ ਜਨ ਰਾਮਭਗਤ ਨਿਜਭਈਆ.” (ਬਿਲਾ ਅ: ਮਃ ੪) 3. ਸੰਬੋਧਨ. ਹੇ ਭੈਯਾ! ਐ ਭਾਈ! “ਕਾਹੇ ਭਈਆ! ਫਿਰਤੌ ਫੂਲਿਆ ਫੂਲਿਆ?” (ਸੋਰ ਕਬੀਰ) 4. ਹੁੰਦਾ. ਹੁੰਦੀ. ਹੋਤਾ. ਹੋਤੀ. “ਹਰਿਗੁਣ ਕਹਿਤੇ ਤ੍ਰਿਪਤਿ ਨ ਭਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|