Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰa-u-kaṇaa. 1. ਅਬਾ ਤਬਾ ਬੋਲਣਾ, ਫਜ਼ੂਲ ਬੋਲਣਾ। 2. ਭੌਂਕਾ, ਫਜ਼ੂਲ ਬੋਲਣ ਵਾਲਾ। 1. barking, speaking foul. 2. barker, one who ever speaks foul. ਉਦਾਹਰਨਾ: 1. ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥ Raga Saarang 4, Vaar 14, Salok, 1, 1:2 (P: 1242). 2. ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ Salok, Farid, 88:1 (P: 1382).
|
SGGS Gurmukhi-English Dictionary |
1. barking, speaking foul. 2. barker, one who ever speaks foul.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਉਕਨਾ) ਕ੍ਰਿ. ਭਸ਼ਣ. (ਸੰ. ਭਸ਼੍ ਭੌਂਕਣਾ) ਕੁੱਤੇ ਵਾਂਗ ਬੋਲਣਾ. ਭਾਵ- ਵ੍ਰਿਥਾ ਬਕਬਾਦ ਕਰਨਾ। 2. ਵਿ. ਭਉਕਣ ਵਾਲਾ. ਬਕਬਾਦੀ. “ਕੂਕਰੁ ਭਉਕਨਾ ਕਰੰਗ ਪਿਛੈ ਉਠਿਧਾਇ.” (ਸ. ਕਬੀਰ) 3. ਭਾਵ- ਲਾਲਚੀ ਜੀਵ. “ਇਹੁ ਤਨੁ ਭਉਕਣਾ.” (ਸ: ਫਰੀਦ) ਤਨ ਤੋਂ ਭਾਵ- ਸੰਸਾਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|