Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaké. ਖਾਂਦੇ ਜਾਂਦੇ ਭਾਵ ਮੁਕ ਜਾਂਦੇ ਹਨ। burnt down; having his tiding. ਉਦਾਹਰਨ: ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥ Raga Gaurhee 5, Vaar 2:3 (P: 318). ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥ (ਖਾਏ, ‘ਭਖੇ ਵਾਉ’ ਮੁਹਾਵਰੇ ਰੂਪ ਵਿਚ ਅਰਥ ਹਨ ਕੰਸੋਆ ਲੈਂਦਾ ਹੈ). Raga Maaroo 5, Vaar 4, Salok, 5, 2:1 (P: 1095).
|
SGGS Gurmukhi-English Dictionary |
burnt down; having his tiding.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|