Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰagṫiheen. ਭਗਤੀ ਵਿਹੂਣਾ, ਭਗਤੀ ਤੋਂ ਖਾਲੀ। without meditation/devotional service. ਉਦਾਹਰਨ: ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿਹੀਨ ਜੋ ਪ੍ਰਾਨੀ ॥ Raga Bilaaval 9, 3, 2:2 (P: 831).
|
Mahan Kosh Encyclopedia |
(ਭਗਤਿਹੀਣ) ਭਕ੍ਤਿਹੀਨ. ਵਿ. ਭਗਤਿ ਰਹਿਤ. “ਭਗਤਿਹੀਣ ਕਾਹੇ ਜਗਿ ਆਇਆ?” (ਸ੍ਰੀ ਮਃ ੩) 2. ਜੋ ਭਕ੍ਤ (ਵੰਡਿਆ) ਨਹੀਂ ਗਿਆ. ਭਕ੍ਤਿ (ਵਿਭਾਗ) ਬਿਨਾ. ਜਿਸ ਦੇ ਹਿੱਸੇ ਨਹੀਂ ਹੋਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|