Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰa-yaa. 1. ਭਰਾ। 2. ਹੋਇਆ। 1. brother. 2. became. ਉਦਾਹਰਨਾ: 1. ਤੀਜੈ ਭਯਾ ਭਾਭੀ ਬੇਬ ॥ Raga Maajh 1, Vaar 1, Salok, 1, 2:3 (P: 137). 2. ਸਤਗੁਰ ਮਤਿ ਗੂੜੵ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਯਾ ॥ Sava-eeay of Guru Ramdas, Kal-Sahaar, 3:1 (P: 1396).
|
SGGS Gurmukhi-English Dictionary |
1. brother. 2. became.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਭਯਉ. “ਨਿਰਧਨੰ ਭਯੰ ਧਨਵੰਤਹ.” (ਸਹਸ ਮਃ ੫) 2. ਨਾਮ/n. ਭੈਯਾ. ਭ੍ਰਾਤਾ. ਭਾਈ. “ਤੀਜੈ ਭਯਾ ਭਾਭੀ ਬੇਬ.” (ਮਃ ੧ ਵਾਰ ਮਾਝ) 3. ਸੰ. ਇੱਕ ਰਾਖਸੀ, ਜੋ ਕਾਲ ਦੀ ਭੈਣ, ਹੇਤਿ ਦੀ ਇਸਤ੍ਰੀ ਅਤੇ ਵਿਦ੍ਯੁਤਕੇਸ਼ ਦੀ ਮਾਤਾ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|