Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰarṫé. 1. ਪਤੀ ਦਾ। 2. ਭਰਦੇ ਹਨ । 1. husband’s, spouse’s. 2. fill. ਉਦਾਹਰਨਾ: 1. ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ ਪਾਇਆ ॥ Raga Todee 5, 4, 2:2 (P: 712). 2. ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ Raga Malaar 5, 4, 1:1 (P: 1267).
|
|