Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰarbʰaa. ਭਰੇ ਹੋਏ। filled, brimful. ਉਦਾਹਰਨ: ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥ Raga Parbhaatee 4, 6, 3:2 (P: 1337).
|
Mahan Kosh Encyclopedia |
ਸੰ. ਭਾਰਵਾਹ. ਵਿ. ਭਾਰ ਢੋਣ ਵਾਲਾ. “ਤਿਨ ਪਗਸੰਤ ਨ ਸੇਵੇ ਕਬਹੂ, ਤੇ ਮਨਮੁਖ ਭੂੰਭਰ ਭਰਭਾ.” (ਪ੍ਰਭਾ ਮਃ ੪) ਮਨਮੁਖ ਭੂਭਾਰ ਅਤੇ ਭਾਰਵਾਹ ਹਨ. ਜ਼ਮੀਨ ਪੁਰ ਬੋਝਰੂਪ ਅਤੇ ਖੋਤੇ ਵਾਂਙ ਭਾਰ ਢੋਣ ਵਾਲੇ. ਦੇਖੋ- ਭੂਭਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|