Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰarmahu. 1. ਭਟਕਦੇ ਹੋ, ਵੇਖੋ ‘ਭਰਮਸਿ’। 2. ਭੁਲੋ, ਭੁਲੇਖੇ ਵਿਚ ਪਵੋ। 1. wander. 2. be in doubt. ਉਦਾਹਰਨਾ: 1. ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥ (ਭਟਕਦੇ ਹੋ). Raga Dhanaasaree, Naamdev, 2, 4:2 (P: 693). 2. ਜਾਤ ਨ ਜਾਤਿ ਦੇਖਿ ਮਤ ਭਰਮਹੁ ਸੁਕਿ ਜਨਕ ਪਗੀਂ ਲਗਿ ਧਿਆਵੈਗੋ ॥ Raga Kaanrhaa 4, Asatpadee 2, 7:1 (P: 1309).
|
|