Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaram⒰. 1. ਵਹਿਮ, ਭਰਮ, ਭੁਲੇਖਾ, ਅਗਿਆਨ। 2. ਭਟਕਣਾ। 1. doubt, ignorance. 2. wandering. ਉਦਾਹਰਨਾ: 1. ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ Raga Sireeraag 1, 23, 4:2 (P: 23). ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ (ਸੰਸਾ). Raga Maajh 1, Vaar 8ਸ, 1, 1:3 (P: 141). ਭਭਾ ਭਰਮੁ ਮਿਟਾਵਹੁ ਅਪਨਾ ॥ (ਸ਼ੰਕਾ, ਸੰਸਾ). Raga Gaurhee 5, Baavan Akhree, 40:1 (P: 258). ਸਤਿਗੁਰ ਹਮਰਾ ਭਰਮੁ ਗਵਾਇਆ ॥ (ਅਗਿਆਨ). Raga Aaasaa 3, Asatpadee 24, 1:1 (P: 423). ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥ (ਅਗਿਆਨ ਦਾ). Raga Jaitsaree 5, 4, 1:2 (P: 700). 2. ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥ Raga Goojree 1, Asatpadee 5, 4:1 (P: 505).
|
SGGS Gurmukhi-English Dictionary |
1. doubt, ignorance. 2. wandering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭ੍ਰਮ. ਦੇਖੋ- ਭਰਮ. “ਭਰਮੁ ਭੇਦੁ ਭਉ ਕਬਹੁ ਨ ਛੂਟਸਿ.” (ਭੈਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|