| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰal. 1. ਭਲਾ, ਚੰਗਾ। 2. ਭਲੀ/ਚੰਗੀ। 1. good, sell, best. 2. sublime. ਉਦਾਹਰਨਾ:
 1.  ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥ Raga Gaurhee 5, 137, 1:2 (P: 209).
 ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ ਸਮਾਣਾ ॥ (ਭਲਾ, ਮਿਠਾ). Raga Soohee 5, Chhant 8, 1:4 (P: 782).
 2.  ਜਿਨੑ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥ (ਚੰਗੀ ਤਰ੍ਹਾਂ). Raga Malaar 4, 5, 1:1 (P: 1264).
 | 
 
 | SGGS Gurmukhi-English Dictionary |  | 1. good, sell, best. 2. sublime. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.f. same as ਭਲਾ greatness,fame, favourable, reputation; alluvium, sedimentary deposit in irrigational channels or ponds. | 
 
 | Mahan Kosh Encyclopedia |  | ਵਿ. ਭਦ੍ਰਲ. ਭਲਾ. ਨੇਕ. ਉੱਤਮ. ਸ਼੍ਰੇਸ਼੍ਠ. “ਜੇ ਕੋ ਭਲਾ ਲੋੜੈ ਭਲ ਅਪਨਾ.” (ਕਾਨ ਅ: ਮਃ ੪) ਜੇ ਕੋਈ ਭਲਾ ਆਦਮੀ ਆਪਣਾ ਭਲਾ ਚਾਹੇ। 2. ਸੰ. भल्- ਭਲ੍. ਧਾ. ਦਾਨ ਦੇਣਾ, ਵਰਣਨ ਕਰਨਾ, ਮਾਰਨਾ, ਦੇਖਣਾ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |