Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaléree. ਚੰਗੀ। pleasant. ਉਦਾਹਰਨ: ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥ Raga Gaurhee 5, Vaar 3, Salok, 5, 1:2 (P: 318).
|
SGGS Gurmukhi-English Dictionary |
pleasant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਲੁ, ਭਲੇਰੜਾ, ਭਲੇਰਾ, ਭਲੋ) ਵਿ. ਭਲਿਆਈ ਵਾਲਾ. ਹੱਛਾ. ਭਲਾ. ਭਲੀ. ਚੰਗੀ. “ਕਰਤਬ ਕਰਨਿ ਭਲੇਰਿਆ ਮਦਮਾਇਆ ਸੁਤੇ.” (ਮਃ ੫ ਵਾਰ ਗਉ ੨) “ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ.” (ਮਃ ੫ ਵਾਰ ਗਉ ੨) ਭਾਵੇਂ ਸੁਹਾਵਨੀ ਰੁੱਤ ਹੈ, ਪਰ ਧਿੱਕਾਰ ਯੋਗ੍ਯ ਹੈ। 2. ਸਜਾਵਟ ਵਾਲਾ. ਸ਼ੋਭਾ ਸਹਿਤ. “ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ.” (ਮਃ ੪ ਵਾਰ ਗਉ ੧) ਭਾਵੇਂ ਮੂੰਹ ਚੋਪੜੇ ਸਿੰਗਾਰੇ ਭਲੇ ਭਾਸਦੇ ਹਨ। 3. ਵ੍ਯ. ਵਾਹਵਾ! ਖ਼ੂਬ. “ਭਲੋ ਭਲੋ ਸਭੁਕੋ ਕਹੈ.” (ਸ. ਕਬੀਰ) 4. ਸਿੰਧੀ. ਭਲੁ. ਭੋਜਨ. ਖਾਣ ਯੋਗ੍ਯ ਪਦਾਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|