Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰal-y. ਇਕ ਭਟ ਜਿਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਅਮਰਦਾਸ ਜੀ ਦਾ ਇਕ ਸਵੈਯਾ ਹੈ। one of the Bhats whose composition has been included in Sri Guru Granth Sahib. ਉਦਾਹਰਨ: ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲੵ ਉਨਹ ਜੋੁ ਗਾਵੈ ॥ Sava-eeay of Guru Amardas, 22:3 (P: 1396).
|
|