Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavralaa. ਭੌਰਾ। bubble-bee. ਉਦਾਹਰਨ: ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥ Raga Dhanaasaree, Naamdev, 3, 2:1 (P: 693).
|
SGGS Gurmukhi-English Dictionary |
bubble-bee.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਵਰ, ਭਵਰਾ) ਸੰ. ਭ੍ਰਮਰ. ਭੌਰਾ. ਮਧੁਕਰ. “ਭਵਰਾ ਫੂਲਿ ਭਵੰਤਿਆ!” (ਆਸਾ ਛੰਤ ਮਃ ੧) “ਕੁਸਮਬਾਸੁ ਜੈਸੇ ਭਵਰਲਾ.” (ਧਨਾ ਨਾਮਦੇਵ) 2. ਭਾਵ- ਕਾਮੀ ਪੁਰੁਸ਼. ਪਰਇਸਤ੍ਰੀਆਂ ਪੁਰ ਭ੍ਰਮਣਕਰਤਾ. “ਭਵਰੁ ਬੇਲੀ ਰਾਤਓ.” (ਆਸਾ ਛੰਤ ਮਃ ੧) 3. ਭਾਵ- ਕਾਲੇ ਕੇਸ਼. “ਭਵਰ ਗਏ ਬਗ ਬੈਠੇ ਆਇ.” (ਸੂਹੀ ਕਬੀਰ) 4. ਭਾਵ- ਜੀਵਾਤਮਾ. “ਏਕੋ ਭਵਰੁ ਭਵੈ ਤਿਹੁ ਲੋਇ.” (ਓਅੰਕਾਰ) 5. ਭਾਵ- ਜਿਗ੍ਯਾਸੂ. “ਆਪੇ ਭਵਰਾ ਫੂਲ ਬੇਲਿ.” (ਬਸੰ ਅ: ਮਃ ੧) ਆਪ ਜਿਗ੍ਯਾਸੂ, ਆਪ ਹੀ ਗ੍ਯਾਨ ਅਤੇ ਆਪੇ ਸ਼੍ਰੱਧਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|