Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaᴺg. ਭੰਗ, ਇਕ ਨਸ਼ਾ । opium. ਉਦਾਹਰਨਾ: 1. ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ Salok, Kabir, 233:1 (P: 1377).
|
SGGS Gurmukhi-English Dictionary |
opium.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. भङ्गा- ਭੰਗਾ. ਨਾਮ/n. ਭੰਗ. ਇੱਕ ਬੂਟੀ, ਜਿਸ ਵਿੱਚ ਨਸ਼ਾ ਹੈ. ਦੇਖੋ- ਭੰਗਾ. “ਭਉ ਤੇਰਾ ਭਾਂਗ, ਖਲੜੀ ਮੇਰਾ ਚੀਤੁ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|