Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaᴺd. ਭੰਡ, ਭੈੜੇ ਪੁਰਸ਼, ਨਿਰਲਜ ਗਲ ਕਹਿਣ ਵਾਲਾ। buffoon. ਉਦਾਹਰਨ: ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥ Raga Bilaaval 5, 58, 2:2 (P: 815).
|
SGGS Gurmukhi-English Dictionary |
buffoon.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਭੰਡ. ਨਾਮ/n. ਨਿਰਲੱਜ ਬਾਤ ਕਹਿਣ ਵਾਲਾ ਪੁਰੁਸ਼. “ਨਿਰਲਜੇ ਭਾਂਡ.” (ਬਿਲਾ ਮਃ ੫) ਦੇਖੋ- ਭੰਡ। 2. ਸੰ. भाणड- ਭਾਂਡ. ਭਾਂਡਾ. ਪਾਤ੍ਰ। 3. ਸੌਦਾਗਰੀ ਦਾ ਸਾਮਾਨ. ਵਪਾਰ ਦੀ ਸਾਮਗ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|