Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaa-i-r. ਭਾਈ, ਭਰਾ। brother. ਉਦਾਹਰਨ: ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥ Raga Maaroo 1, Asatpadee 10, 3:1 (P: 1015).
|
SGGS Gurmukhi-English Dictionary |
brother.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਡਿੰਗ. ਭ੍ਰਾਤਾ. ਭਾਈ. “ਭਾਇਰ ਬਾਪ ਨ ਮਾਉ.” (ਮਾਰੂ ਅ: ਮਃ ੧) 2. ਸੰ. ਭਾਵਰੁਹ. ਵਿ. ਪ੍ਰੇਮ ਤੋਂ ਪ੍ਰਗਟ ਹੋਣ ਵਾਲਾ। 3. ਨਾਮ/n. ਕਰਤਾਰ. “ਏਕੋ ਸਿਮਰਹੁ ਭਾਇਰਹੁ.” (ਮਃ ੩ ਵਾਰ ਮਾਰੂ ੧) 4. ਆਤਮਗ੍ਯਾਨ. “ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ.” (ਮਃ ੫ ਵਾਰ ਗਉ ੨) 5. ਸੰ. ਭਾਸ੍ਵਰ. ਚਮਕੀਲਾ. ਰੌਸ਼ਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|