Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaakʰé. 1. ਦਸਿਆ। 2. ਬੋਲੀ, ਪ੍ਰੇਰਨਾ, ਕਾਮਨਾ। 1. call. 2. speak. ਉਦਾਹਰਨਾ: 1. ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥ Raga Dhanaasaree 5, 26, 1:2 (P: 677). 2. ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭ ਨਿਰਾਰੀ ਭਾਖੇ ॥ Raga Raamkalee 5, 7, 3:3 (P: 884).
|
SGGS Gurmukhi-English Dictionary |
1. call. 2. speak.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭਾਸ਼ਣ ਕਰੇ. ਆਖੇ। 2. ਭਾਸ਼ਾ. ਬੋਲੀ. “ਸਭਹੁ ਨਿਰਾਰੀ ਭਾਖੇ.” (ਰਾਮ ਮਃ ੫) ਨਿਰਾਲੀ (ਭਿੰਨ) ਭਾਸ਼ਾ। 3. ਭਕ੍ਸ਼ਣ ਕੀਤੇ. ਖਾਧੇ। 4. ਜਾਣੇ. ਸਮਝੇ. ਦੇਖੋ- ਭਾਖੀ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|