Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaag-uṫ⒰. ਭਗਵਤ (ਹਰੀ)/ਪ੍ਰਭੂ ਸਬੰਧੀ। Lord’s. ਉਦਾਹਰਨ: ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥ Raga Malaar Ravidas, 1, 2:2 (P: 1293).
|
Mahan Kosh Encyclopedia |
(ਭਾਗਉਤ) ਸੰ. ਭਾਗਵਤ. ਵਿ. ਭਗਵਾਨ ਸੰਬੰਧੀ. “ਭਗਤਿ ਭਾਗਉਤੁ ਲਿਖੀਐ ਤਿਹ ਊਪਰੇ.” (ਮਲਾ ਰਵਿਦਾਸ) 2. ਨਾਮ/n. ਵ੍ਯਾਸ ਕ੍ਰਿਤ ਇੱਕ ਪੁਰਾਣ, ਜਿਸ ਦੇ ੧੨ ਸਕੰਧ, ੩੧੨ ਅਧ੍ਯਾਯ ਅਤੇ ੧੮੦੦੦ ਸ਼ਲੋਕ ਹਨ. ਦੇਖੋ- ਪੁਰਾਣ. “ਦਸਮਕਥਾ ਭਾਗਉਤ ਕੀ ਭਾਖਾ ਕਰੀ ਬਨਾਇ.” (ਕ੍ਰਿਸਨਾਵ) ਭਾਗਵਤ ਦੇ ਦਸਮ ਸਕੰਧ ਦੀ ਭਾਸ਼ਾ ਕਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|