Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaagvaṫ⒰. ਹਰੀ ਦੇ ਗੁਣ, ਬਿਆਸ ਰਿਸ਼ੀ ਲਿਖਤ ਇਕ ਪੁਰਾਣ ਜਿਸ ਵਿਚ ਪ੍ਰਭੂ ਦੀ ਸਿਫਤ ਹੈ। praise of Lord, one of the Puran written by Rishi Vias. ਉਦਾਹਰਨ: ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਅਛੋਪ ਛੀਪਾ ॥ Raga Malaar Ravidas, 2, 1:1 (P: 1293).
|
SGGS Gurmukhi-English Dictionary |
praise of Lord, one of the Puranas written by Rishi Vias.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਾਗਵਤ) ਭਗਵਤ ਨਾਲ ਹੈ ਜਿਸ ਦਾ ਸੰਬੰਧ। 2. ਪਰਮੇਸ਼੍ਵਰ ਦਾ ਭਗਤ. ਕਰਤਾਰ ਦਾ ਉਪਾਸਕ।{1583} 3. ਭਾਗਵਤ ਪੁਰਾਣ. ਦੇਖੋ- ਭਾਗਉਤ 2. “ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ.” (ਮਲਾ ਰਵਿਦਾਸ) 4. ਦੇਖੋ- ਪੁਰਾਣ. Footnotes: {1583} सर्व भूतेषु यः पश्येद् भगवद्भावमात्मनः भूतानि भगवत्यात्मन्येष भागवतोत्तमः॥ (ਭਾਗਵਤ ਸਕੰਧ ੩, ਅ: ੨੪, ਸ਼: ੪੬). सर्व देवान् परित्यज्य नित्यं भगवदाश्रयः रतस्त दीय सेवायां स भागवत् च्यते. (ਪਦਮੋੱਤਰ ਖੰਡ, ਅ: ੯੯).
Mahan Kosh data provided by Bhai Baljinder Singh (RaraSahib Wale);
See https://www.ik13.com
|
|