Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaagaa. 1. ਚੰਗੀ ਕਿਸਮਤ, ਚੰਗੇ ਲੇਖ, ਖੁਸ਼ਨਸੀਬੀ। 2. ਭਜ ਗਿਆ, ਨਸ ਗਿਆ। 1. good fortunte, luck, destiny. 2. left, flee, recedes away. ਉਦਾਹਰਨਾ: 1. ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥ Raga Sireeraag 4, 67, 3:1 (P: 40). ਪੂਰਨ ਜਾ ਕੇ ਭਾਗਾ ॥ (ਭਾਗ, ਕਿਸਮਤ, ਲੇਖ). Raga Sorath 5, 72, 1:4 (P: 627). 2. ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥ (ਭਾਵ ਦੂਰ ਹੋਇਆ). Raga Gaurhee 5, 143, 1:2 (P: 194). ਤਾ ਜਮ ਕਾ ਮਾਰਗੁ ਭਾਗਾ ॥ (ਭਾਵ ਛੁੱਟ ਗਿਆ). Raga Sorath 1, 12, 3:2 (P: 599).
|
SGGS Gurmukhi-English Dictionary |
1. good fortune, luck, destiny. 2. left, flee, recedes away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|