Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaageerath⒤. ਭਗੀਰਥ ਨੇ, ਇਕ ਸੂਰਜਵੰਸ਼ੀ ਰਾਜਾ ਜਿਸਨੇ ਘੋਰ ਤਪਸਿਆ ਉਪਰੰਤ ਗੰਗਾ ਨੂੰ ਪ੍ਰਿਥਵੀ ਤੇ ਲਿਆਂਦਾ। one of the king of Surajvansh dynasty who brought Ganges on the earth. ਉਦਾਹਰਨ: ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥ Raga Malaar 4, 2, 2:1 (P: 1263).
|
Mahan Kosh Encyclopedia |
ਭਗੀਰਥ ਨੇ. “ਜਾਹਰਨਵੀ ਤਪੈ ਭਾਗੀਰਥਿ ਆਣੀ.” (ਮਲਾ ਮਃ ੪) ਦੇਖੋ- ਜਾਹਰਨਵੀ। 2. ਦੇਖੋ- ਭਾਗੀਰਥੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|