Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaṇee-aa. 1. ਚੰਗਾ ਲਗਾ। 2. ਮਰਜ਼ੀ ਅਨੁਸਾਰ। 1. pleasing. 2. will. ਉਦਾਹਰਨਾ: 1. ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥ (ਚੰਗਾ ਲਗਾ). Raga Goojree 5, Vaar 6, Salok, 5, 2:2 (P: 519). 2. ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥ (ਮਰਜ਼ੀ ਅਨੁਸਾਰ). Raga Maaroo 5, Asatpadee 8, 6:3 (P: 1020).
|
|