| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰaaṇæ. 1. ਹੁਕਮ ਅਨੁਸਾਰ। 2. ਚੰਗਾ ਲਗਣਾ। 3. ਵਾਸਤੇ, ਲਈ। 4. ਮਰਜ਼ੀ, ਇਛਾ। 1. command, will. 2. pleases. 3. for. 4. wish, will, desire. ਉਦਾਹਰਨਾ:
 1.  ਬੰਦਿ ਖਲਾਸੀ ਭਾਣੈ ਹੋਇ ॥ (ਹੁਕਮ ਅਨੁਸਾਰ). Japujee, Guru Nanak Dev, 25:10 (P: 5).
 2.  ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥ Raga Maajh 3, Asatpadee 16, 7:3 (P: 119).
 3.  ਸੁਖੀ ਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ Raga Sorath 5, 6, 1:1 (P: 610).
 4.  ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ Raga Raamkalee, Baba Sundar, Sad, 4:1 (P: 923).
 ਭਾਣੈ ਚਲੈ ਆਪਣੈ ਬਹੁਤੀ ਲਹੈ ਸਜਇ ॥ Raga Raamkalee 3, Vaar 7ਸ, 3, 1;2 (P: 949).
 | 
 
 | SGGS Gurmukhi-English Dictionary |  | 1. command, will. 2. pleases. 3. for. 4. wish, will, desire. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਖ਼ਯਾਲ ਅੰਦਰ. “ਰੋਗੀ ਕੈ ਭਾਣੈ ਸਭ ਰੋਗੀ.” (ਸੋਰ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |